ਇਹ ਹੁੰਦੀ ਐ ਮਰਦਾਂ ਵਾਲੀ ਗੱਲ ਜਥੇਦਾਰ ਨੇ ਵੱਡੇ ਬਾਦਲ ਨੂੰ ਭੇਜਿਆ ਕਰੰਟ ਲਾਉਣ ਵਾਲਾ ਤੋਹਫਾ
ਇਹ ਵੀਡੀਉ ਬਾਦਲ ਪਰਿਵਾਰ ਤੱਕ ਜ਼ਰੂਰ ਪਹੁੰਚਾ ਦਿਉ !
Jathedar Ranjit Singh replied to Parkash Singh badal on Panthik issues | THE KHALAS TV
1.
ਗੁਰਧਾਮਾਂ 'ਤੇ ਕਬਜ਼ੇ ਕਰਵਾਉਣਾ ਦਿੱਲੀ ਦੀ ਚਾਲ ?
2.
ਸਾਡੀ ਸਰਕਾਰ ਨੇ ਹਰ ਧਰਮ ਦੇ ਨਾਗਰਿਕ ਦਾ ਖਿਆਲ ਰੱਖਿਆ
3.
ਗੁਰੂ ਕਾਲ ਤੋਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਪਰ ਇਨਸਾਫ ਨਹੀਂ ਮਿਲਿਆ
4.
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣ ਸਰਕਾਰਾਂ
5.
ਅੱਜ ਦੀ ਹਕੂਮਤ ਧਰਮ ਨਿਰਪੱਖ ਨਹੀਂ ਹੈ
6.
ਪਾਰਟੀ ਤੁਹਾਡੀ ਮਾਂ ਹੁੰਦੀ ਹੈ
7.
ਜਾਗਦੇ ਰਹੋ, ਸੁੱਤੀਆਂ ਕੌਮਾਂ ਕਮਜ਼ੋਰ ਹੋ ਜਾਂਦੀਆਂ ਨੇ
8.
ਕਾਂਗਰਸ ਦੇ ਰਾਜ ਵਿੱਚ ਉੱਠਦੀਆਂ ਨੇ ਪੰਥਕ ਜਥੇਬੰਦੀਆਂ
9.
ਬਾਦਲ ਪਰਿਵਾਰ ਨੂੰ ਭਾਈ ਰਣਜੀਤ ਸਿੰਘ ਦੀ ਸਲਾਹ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
ਪ੍ਰਕਾਸ਼ ਸਿੰਘ ਬਾਦਲ (ਸਾਬਕਾ ਮੁੱਖ ਮੰਤਰੀ, ਪੰਜਾਬ)
ਸੁਖਬੀਰ ਸਿੰਘ ਬਾਦਲ( ਪ੍ਰਧਾਨ, ਸ੍ਰੋਮਣੀ ਅਕਾਲੀ ਦਲ )
ਜਥੇਦਾਰ ਰਣਜੀਤ ਸਿੰਘ 9ਪ੍ਰਧਾਨ, ਪੰਥਕ ਅਕਾਲੀ ਲਹਿਰ)
#JathedarRanjitSingh #ParkashSinghbadal #Panthikissues

0 Comments